Close Menu
  • Home
  • Breaking
  • India
  • Punjab
  • Jalandhar
  • Sports
  • World

Subscribe to Updates

Get the latest creative news from FooBar about art, design and business.

What's Hot

आसमान में मौ”त बनकर उड़ रहा है चाइना डोर का कहर, महिला का कटा गला

January 27, 2025

शिक्षा के मंदिर में अश्लील हरकत, प्रिंसिपल और अध्यापिका के बीच गंदा खेल CCTV में कैद

January 20, 2025

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਗ੍ਰਿਫਤਾਰ, ਆਪਣੇ ਘਰ ’ਤੇ ਆਪ ਚਲਾਈਆਂ ਗੋਲੀਆਂ, ਜਾਣੋ ਮਾਮਲਾ

January 11, 2025
Facebook X (Twitter) Instagram
Punjab Tej KhabarPunjab Tej Khabar
Facebook X (Twitter) Instagram
SUBSCRIBE
  • Home
  • Breaking
  • India
  • Punjab
  • Jalandhar
  • Sports
  • World
Punjab Tej KhabarPunjab Tej Khabar
Home»Breaking»ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਗ੍ਰਿਫਤਾਰ, ਆਪਣੇ ਘਰ ’ਤੇ ਆਪ ਚਲਾਈਆਂ ਗੋਲੀਆਂ, ਜਾਣੋ ਮਾਮਲਾ
Breaking

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਗ੍ਰਿਫਤਾਰ, ਆਪਣੇ ਘਰ ’ਤੇ ਆਪ ਚਲਾਈਆਂ ਗੋਲੀਆਂ, ਜਾਣੋ ਮਾਮਲਾ

By Punjab Tej KhabarJanuary 11, 2025No Comments1 Min Read561 Views
Share Facebook Twitter Pinterest LinkedIn Email Telegram WhatsApp Copy Link
Share
Facebook Twitter LinkedIn Pinterest Email

ਤਰਨਤਾਰਨ,ਪੰਜਾਬ ਭੇਜ ਥਬਰ:- ਤਰਨਤਾਰਨ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਹਰ ਪਾਸੇ ਤਰਥੱਲੀ ਮੱਚ ਗਈ ਹੈ। ਦੱਸ ਦੇਈਏ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਤਰਨਤਾਰਨ ਪੁਲਿਸ ਨੇ ਹੱਲ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਧਾਉਣ ਲਈ ਕੁੱਕੂ ਨੇ ਆਪ ਹੀ ਆਪਣੇ ਘਰ ’ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਅਤੇ ਜਾਂਚ ਦੌਰਾਨ ਇਸਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਕੁੱਕੂ ਦੇ ਨਾਲ-ਨਾਲ ਸ਼ਹਿਰੀ ਪ੍ਰਧਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਸ਼ਵਨੀ ਕੁਮਾਰ ਕੁੱਕੂ ਨੇ 9 ਜਨਵਰੀ ਦੀ ਸਵੇਰ ਕਰੀਬ ਸਾਢੇ 4 ਵਜੇ ਆਪਣੇ ਘਰ ਉੱਪਰ ਅਣਪਛਾਤਿਆਂ ਵੱਲੋਂ ਗੋਲੀ ਚਲਾਉਣ ਦੀ ਸ਼ਿਕਾਇਤ ਕੀਤੀ ਸੀ। ਜਿਸਦੇ ਚੱਲਦਿਆਂ ਪੁਲਿਸ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਅਤੇ ਫੌਰੈਂਸਿਕ ਟੀਮਾਂ ਵੱਲੋਂ ਵੀ ਗੋਲੀਆਂ ਦੇ ਨਿਸ਼ਾਨ ਦੀ ਜਾਂਚ ਕੀਤੀ ਗਈ। ਜਦੋਂਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੱਕੂ ਨੇ ਆਪ ਹੀ ਸ਼ਹਿਰੀ ਪ੍ਰਧਾਨ ਅਵਨਜੀਤ ਸਿੰਘ ਦੇ ਰਿਵਾਲਵਰ ਨਾਲ ਆਪਣੇ ਘਰ ਉੱਪਰ ਗੋਲੀ ਚਲਾਈ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Metro Jalandhar
Crime
Share. Facebook Twitter Pinterest LinkedIn Tumblr Email
Previous Articleलड़की ने दोस्ती करने से किया इनकार, गुस्साए लड़के ने कर दिया ये बड़ा कांड
Next Article शिक्षा के मंदिर में अश्लील हरकत, प्रिंसिपल और अध्यापिका के बीच गंदा खेल CCTV में कैद

Related Posts

Punjab

आसमान में मौ”त बनकर उड़ रहा है चाइना डोर का कहर, महिला का कटा गला

January 27, 2025
Punjab

लड़की ने दोस्ती करने से किया इनकार, गुस्साए लड़के ने कर दिया ये बड़ा कांड

January 1, 2025
Punjab

सुखबीर सिंह बादल पर जानलेवा हमला, अमृतसर में गोल्डन टेंपल के गेट पर की गई फायरिंग, बाल-बाल बचे

December 4, 2024
Punjab

चलती कार बनी आग का गोला, मची भगदड़; देखते रह गए लोग

November 19, 2024
Jalandhar

श्री देवी तालाब मंदिर के सामने कार ने महिला को कुचलने का मामला, आरोपी गिरफ्तार

November 10, 2024
Punjab

घूमने-फिरने का Plan बना रहे हैं तो जरुर पढ़ें ये खबर, लगातार आ रही 3 छुट्टिया

November 10, 2024
Latest News

शिक्षा के मंदिर में अश्लील हरकत, प्रिंसिपल और अध्यापिका के बीच गंदा खेल CCTV में कैद

January 20, 2025

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਗ੍ਰਿਫਤਾਰ, ਆਪਣੇ ਘਰ ’ਤੇ ਆਪ ਚਲਾਈਆਂ ਗੋਲੀਆਂ, ਜਾਣੋ ਮਾਮਲਾ

January 11, 2025

लड़की ने दोस्ती करने से किया इनकार, गुस्साए लड़के ने कर दिया ये बड़ा कांड

January 1, 2025

सुखबीर सिंह बादल पर जानलेवा हमला, अमृतसर में गोल्डन टेंपल के गेट पर की गई फायरिंग, बाल-बाल बचे

December 4, 2024

चलती कार बनी आग का गोला, मची भगदड़; देखते रह गए लोग

November 19, 2024
Facebook X (Twitter) Instagram Pinterest
  • Home
  • Our Authors
  • Disclaimer
  • Privacy Policy
  • Terms and Conditions
  • Contact Us
© 2025 Punjab Tej Khabar. Designed by iTree Network Solutions +91-86992-35413

Type above and press Enter to search. Press Esc to cancel.